ਛੁੱਟੀਆਂ ਲਈ ਜਾਂ ਭਾਰਤ ਮੁੜ ਜਾ ਰਹੇ ਹੋ? Meest Canada ਨਾਲ ਵੱਧ ਭੇਜੋ, ਵੱਧ ਬਚਤ ਕਰੋ!
ਯਾਤਰਾ ਦੀ ਯੋਜਨਾ ਬਣਾਈ ਹੈ ਜਾਂ ਵਾਪਸ ਭਾਰਤ ਜਾ ਰਹੇ ਹੋ? ਵੱਧ ਪਾਰਸਲ ਭੇਜੋ ਤੇ ਵੱਧ ਬਚਤ ਕਰੋ!
ਜੇ ਤੁਸੀਂ ਇੱਕੋ ਵਾਰ ਦੋ 20 ਕਿਲੋ ਜਾਂ ਉਸ ਤੋਂ ਵੱਧ ਪਾਰਸਲ ਭਾਰਤ ਭੇਜਦੇ ਹੋ ਤਾਂ ਦੂਜੇ ਪਾਰਸਲ 'ਤੇ $20 ਦੀ ਛੂਟ ਮਿਲਦੀ ਹੈ।
ਪ੍ਰੋਮੋ ਹਾਈਲਾਈਟਸ:
ਦੋ (20kg+) ਪਾਰਸਲ ਇਕੱਠੇ ਭੇਜੋ — ਦੂਜੇ 'ਤੇ $20 ਦੀ ਛੂਟ
ਦੋਵੇਂ ਪਾਰਸਲ ਇੱਕੋ ਸਮੇਂ ਤੇ ਇੱਕੋ ਭੇਜਣ ਵਾਲੇ ਦੇ ਨਾਂ 'ਤੇ ਡਰਾਪ ਕਰੋ
ਦੋਸਤ ਜਾਂ ਰੂਮਮੈਟ ਨਾਲ ਮਿਲ ਕੇ ਭੇਜ ਸਕਦੇ ਹੋ
ਦੋ ਪਾਰਸਲਾਂ ਦੇ ਵਜ਼ਨ ਵਿੱਚ ਵੱਧ ਤੋਂ ਵੱਧ 3–4kg ਦਾ ਫਰਕ ਹੋ ਸਕਦਾ ਹੈ
ਸਿਰਫ਼ ਡਰਾਪ-ਆਫ਼ — ਪਿਕਅੱਪ ਨਹੀਂ ਹੈ
ਪਾਰਸਲ ਦੀ ਕੀਮਤ ਦੇਖੋ: https://ca.meest.com/delivery-canada-to-india
ਨੇੜੇਲਾ ਡਰਾਪ-ਆਫ਼ ਸਥਾਨ ਲੱਭੋ: https://ca.meest.com/offices
ਆਪਣੀ ਯਾਤਰਾ ਸੌਖੀ ਬਣਾ ਲਓ — ਬਾਕੀ ਸਾਰੇ ਕੰਮ Meest ਦੇ ਹਵਾਲੇ!
Your message has been sent successfully.
We will contact you shortly.