ca country flag ca country flag

discounts

ਇਹ ਆਫਰ 05 ਅਪ੍ਰੈਲ 2026 ਨੂੰ ਖਤਮ ਹੋ ਜਾਵੇਗਾ।

ਭਾਰਤ ਵਾਪਸ ਜਾ ਰਹੇ ਹੋ? Meest ਨਾਲ ਆਪਣੇ ਪਾਰਸਲ ਭੇਜੋ – ਸਟੂਡੈਂਟ ਸਪੈਸ਼ਲ
ਸਟੂਡੈਂਟ ਸਪੈਸ਼ਲ: ਕੈਨੇਡਾ ਤੋਂ ਭਾਰਤ ਆਪਣਾ ਸਮਾਨ Meest ਨਾਲ ਭੇਜੋ।

discounts

ਇਹ ਆਫਰ 05 ਅਪ੍ਰੈਲ 2026 ਨੂੰ ਖਤਮ ਹੋ ਜਾਵੇਗਾ।

ਭਾਰਤ ਵਾਪਸ ਜਾ ਰਹੇ ਹੋ? Meest ਨਾਲ ਆਪਣੇ ਪਾਰਸਲ ਭੇਜੋ – ਸਟੂਡੈਂਟ ਸਪੈਸ਼ਲ

ਭਾਰਤ ਵਾਪਸ ਜਾ ਰਹੇ ਹੋ? ਹੁਣ ਇਹ ਹੋਰ ਵੀ ਆਸਾਨ ਹੈ!

ਪੜਾਈ ਖਤਮ ਕਰਕੇ ਭਾਰਤ ਵਾਪਸ ਜਾ ਰਹੇ ਹੋ?
ਆਪਣਾ ਸਮਾਨ Meest ਨਾਲ ਭਾਰਤ ਭੇਜੋ ਅਤੇ ਹਲਕਾ ਸਫਰ ਕਰੋ।

ਪ੍ਰੋਮੋ ਹਾਈਲਾਈਟਸ:

  1. ਪਹਿਲਾ ਪਾਰਸਲ — $11.45/kg
  2. ਦੂਜਾ ਪਾਰਸਲ — $10.45/kg

  3. ਤੀਜਾ ਅਤੇ ਹੋਰ — $9.95/kg

  4. Calgary ਤੋਂ ਭੇਜੇ ਪਾਰਸਲ ਲਈ +$1.50/kg

  5. ਉਪਲਬਧ Meest ਲੋਕੇਸ਼ਨ: Mississauga, Toronto, North York, Calgary

  6. ਹਰ ਪਾਰਸਲ ਦਾ ਘੱਟੋ-ਘੱਟ ਵਜ਼ਨ: 20 kg

  7. ਸੁਰੱਖਿਅਤ, ਟ੍ਰੈਕਡ ਅਤੇ ਭਰੋਸੇਮੰਦ ਡਿਲਿਵਰੀ

  8. ਸਿਰਫ Canada ਤੋਂ India ਭੇਜੇ ਪਾਰਸਲ ਲਈ ਵੈਧ

  9. ਆਫਰ ਵੈਧ: 05 ਮਾਰਚ – 05 ਅਪ੍ਰੈਲ

Eligible Meest Drop-Off Locations:

  • Meest Head Office: 97 Six Point Rd, Toronto

  • Meest North: 8910 Yonge Street, #5, Toronto

  • Meest Mississauga: 977 Pantera Dr, Mississauga

  • Meest Winston Mississauga: 3015 Winston Churchill Blvd, Mississauga

  • Meest Calgary Main: 560 Cleveland Crescent SE, Calgary

ਪਾਰਸਲ ਕਿਵੇਂ ਭੇਜਣਾ ਹੈ:

  1. ਆਪਣਾ ਪਾਰਸਲ ਪੈਕ ਕਰੋ (ਘੱਟੋ-ਘੱਟ 20 kg)

  2. ਉੱਪਰ ਦਿੱਤੀ ਕਿਸੇ ਵੀ Meest ਲੋਕੇਸ਼ਨ ‘ਤੇ ਜਾਓ

  3. ਸਾਡਾ ਏਜੰਟ ਤੁਹਾਡਾ ਪਾਰਸਲ ਸਪੈਸ਼ਲ ਪ੍ਰੋਮੋ ਰੇਟ ‘ਤੇ ਰਜਿਸਟਰ ਕਰੇਗਾ

  4. ਫਿਰ ਆਰਾਮ ਕਰੋ — ਅਸੀਂ ਤੁਹਾਡਾ ਸਮਾਨ ਸੁਰੱਖਿਅਤ ਤਰੀਕੇ ਨਾਲ ਭਾਰਤ ਪਹੁੰਚਾ ਦੇਵਾਂਗੇ

HomeWithMeest — ਹੋਰ ਭੇਜੋ, ਹੋਰ ਬਚਤ ਕਰੋ ਅਤੇ ਘਰ ਵਾਪਸੀ ਨੂੰ ਬਣਾਓ ਆਸਾਨ!